PDF ਫਾਈਲਾਂ ਨੂੰ ਸੁਰੱਖਿਅਤ ਕਿਵੇਂ ਰੱਖੀਏ
ਆਪਣੀਆਂ ਉਹਨਾਂ ਫਾਈਲਾਂ ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ ਸੁਰੱਖਿਅਤ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ ਅਤੇ ਸੁਰੱਖਿਆ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੀਆਂ ਸੁਰੱਖਿਅਤ PDF ਫਾਈਲਾਂ ਨੂੰ ਡਾਊਨਲੋਡ ਕਰ ਸਕਦੇ ਹੋ।
ਆਪਣੀਆਂ ਉਹਨਾਂ ਫਾਈਲਾਂ ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ ਸੁਰੱਖਿਅਤ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ ਅਤੇ ਸੁਰੱਖਿਆ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੀਆਂ ਸੁਰੱਖਿਅਤ PDF ਫਾਈਲਾਂ ਨੂੰ ਡਾਊਨਲੋਡ ਕਰ ਸਕਦੇ ਹੋ।
ਤੁਸੀਂ ਆਪਣੀਆਂ ਸੁਰੱਖਿਅਤ PDF ਫਾਈਲਾਂ ਦੀਆਂ ਅਨੁਮਤੀਆਂ ਨੂੰ ਵਿਵਸਥਿਤ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਪ੍ਰਿੰਟਿੰਗ, ਕੰਟੇੰਟ ਦੀ ਕਾਪੀ ਕਰਨਾ ਜਾਂ ਸੁਰੱਖਿਅਤ PDF ਦੇ ਸੋਧਾਂ ਨੂੰ ਅਸਵੀਕਾਰ ਕਰ ਸਕਦੇ ਹੋ।
PDF24 ਤੁਹਾਡੀਆਂ PDF ਫਾਈਲਾਂ ਦੀ ਰੱਖਿਆ ਕਰਨਾ ਤੁਹਾਡੇ ਲਈ ਜਿਹਨਾਂ ਸੰਭਵ ਹੋ ਸਕੇ ਉਹਨਾਂ ਸੌਖਾ ਬਣਾਉਂਦਾ ਹੈ। ਕੋਈ ਸਥਾਪਨਾ ਦੀ ਲੋੜ ਨਹੀਂ ਹੈ। ਬਸ ਆਪਣੀਆਂ ਫਾਈਲਾਂ ਦੀ ਚੋਣ ਕਰੋ, ਸੈਟਿੰਗਾਂ ਨੂੰ ਬਦਲੋ ਅਤੇ ਉਹਨਾਂ ਨੂੰ ਸੁਰੱਖਿਅਤ ਕਰਨਾ ਸ਼ੁਰੂ ਕਰੋ।
ਤੁਹਾਡੀਆਂ PDF ਫਾਈਲਾਂ ਨੂੰ ਸੁਰੱਖਿਅਤ ਬਨਾਣ ਲਈ ਕੋਈ ਖਾਸ ਸਿਸਟਮ ਲੋੜਾਂ ਨਹੀਂ ਹਨ। ਇਹ PDF ਸੁਰੱਖਿਆ ਟੂਲ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਦੇ ਤਹਿਤ ਕੰਮ ਕਰਦਾ ਹੈ।
ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਇਹ ਸੁਰੱਖਿਅਤ ਐਪ ਸਾਡੇ ਸਰਵਰਾਂ ਉਤੇ ਕਲਾਊਡ ਵਿੱਚ ਚੱਲਦੀ ਹੈ। ਐਪ ਤੁਹਾਡੇ ਕੰਪਿਊਟਰ ਦੇ ਸਰੋਤਾਂ ਦੀ ਖਪਤ ਨਹੀਂ ਕਰਦਾ ਹੈ।
ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਨਹੀਂ ਰੱਖੀਆਂ ਜਾਂਦੀਆਂ ਹਨ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਕੁਜ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿਤੀਆਂ ਜਾਣਗੀਆਂ।
PDF ਵਿੱਚ ਪਾਸਵਰਡ ਸੇਟ ਕਰਨ ਦਾ ਇੱਕ ਤੇਜ਼ ਅਤੇ ਸੌਖਾ ਤਰੀਕਾ। ਹੁਣ ਮੈਨੂੰ ਕਿਸੇ ਹੋਰ ਵਾਧੂ ਪ੍ਰੋਗਰਾਮਾਂ ਦੀ ਲੋੜ ਨਹੀਂ ਹੈ।
ਪਾਸਵਰਡ ਤੋਂ ਇਲਾਵਾ, ਮੈਂ ਇੱਕ PDF ਵਿੱਚ ਅਨੁਮਤੀਆਂ ਨੂੰ ਵੀ ਸੇਟ ਕਰ ਸਕਦਾ ਹਾਂ ਅਤੇ ਇਸ ਤਰੀਕੇ ਨਾਲ ਕਿਸੇ PDF ਦੇ ਛਾਪਣ ਤੇ ਰੋਕ ਵੀ ਲਗਾ ਸਕਦਾ ਹਾਂ।